Justice for Truck Driver Meeting

Saturday, September 23, 2023
11:00 am - 2:00 pm
United Steelworkers Hall
1158 Aerowood Dr
Mississauga , ON L4W 1Y5
Canada

The government knows that truck drivers are demanding better wages, working conditions, and enforcement of the laws. But we must keep raising our voices if we want change. Join us at the next meeting to plan next steps in the Justice for Truck Drivers campaign. United we can achieve anything.

ਸਰਕਾਰ ਨੂੰ ਇਸ ਬਾਰੇ ਪੂਰੀ ਤਰ੍ਹਾਂ ਪਤਾ ਹੈ ਕਿ ਟਰੱਕ ਡਰਾਇਵਰ, ਚੰਗੇ ਕੰਮ ਅਤੇ ਕੰਮ ‘ਤੇ ਚੰਗੇ ਹਾਲਾਤਾਂ, ਚੰਗੀ ਪੇਅ ਅਤੇ ਲੇਬਰ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਪਰੰਤੂ ਇਹ ਗੱਲ ਸਾਫ ਹੈ ਕਿ ਅਗਰ ਅਸੀਂ ਤਬਦੀਲੀ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਅਵਾਜ਼ ਲਾਗਾਤਾਰ ਉਠਾਉਂਦੇ ਰਹਿਣਾ ਪਵੇਗਾ। ਇਸ ਲਈ ਜਸਟਿਸ ਫਾਰ ਟਰੱਕ ਡਰਾਇਵਰਜ ਦੀ ਅਗਲੀ ਹੋਣ ਵਾਲੀ ਪਲਾਨਿੰਗ ਮੀਟਿੰਗ ‘ਚ ਜ਼ਰੂਰ ਹਿੱਸਾ ਲਵੋ। ਅਗਰ ਸਾਡਾ ਏਕਾ ਹੈ ਤਾਂ ਅਸੀਂ ਆਪਣੀਆਂ ਸਾਰੀਆਂ ਮੰਗਾਂ ਮੰਨਵਾਂ ਸਕਦੇ ਹਾਂ।