PEEL Social

Sunday, December 12, 2021
12:00 pm - 2:30 pm
Tomken Twin Arena

Let's celebrate all the amazing organizing for decent work that workers have been doing in Peel!  Please bring friends and family! There will be raffles, games on decent work, loot bags for the kids and refreshments!  Please make sure you let us know the ages of your children and how many people you are bringing so we can make sure there is enough food.

¡Celebremos toda la increíble organización para el trabajo Digno que lxs trabajadorxs han estado haciendo en Peel!  ¡Por favor traiga amigxs y familiares!  ¡Habrá rifas, juegos sobre trabajo digno, bolsas para los niñxs y refrigerios!  Asegúrese de informarnos las edades de sus hijxs y cuántas personas traerá para que podamos asegurarnos de que haya suficiente comida.

ਆਉ, ਪੀਲ ਏਰੀਏ ‘ਚ ਵਰਕਰਾਂ ਦੇ ਹੱਕਾਂ ਵਾਸਤੇ ਅਤੇ ਸਭ ਲਈ ਚੰਗੀਆਂ ਜੌਬਾਂ ਲਈ ਕੀਤੇ ਕਮਾਲ ਦੇ ਜੱਥੇਬੰਧਕ ਕੰਮ ਦੀ ਇਕੱਠੇ ਮਿਲਕੇ ਖੁਸ਼ੀ ਸਾਂਝੀ ਕਰੀਏ। ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਸ਼ਾਮਿਲ ਹੋਵੋ। ਉੱਥੇ ਰੈਫਲਜ ਇਨਾਮ, ਗੇਮਾਂ, ਬੱਚਿਆਂ ਲਈ ਲੂਟ ਬੈਗਜ, ਚਾਹ- ਪਾਣੀ ਅਤੇ ਖਾਣੇ ਦਾ ਪ੍ਰਬੰਧ ਵੀ ਹੋਵੇਗਾ। ਕਿਰਪਾ ਕਰਕੇ ਇਹ ਜ਼ਰੂਰ ਦੱਸਣਾ ਕਿ ਕਿੰਨੇ ਮੈਂਬਰ ਆ ਰਹੇ ਹਨ ਅਤੇ ਸ਼ਾਮਿਲ ਹੋਣ ਵਾਲੇ ਬੱਚੇ ਕਿੰਨੀ ਉਮਰ ਦੇ ਹਨ ਤਾਂ ਕਿ ਉਸ ਹਿਸਾਬ ਨਾਲ ਖਾਣੇ ਦਾ ਪ੍ਰਬੰਧ ਠੀਕ ਤਰੀਕੇ ਨਾਲ ਹੋ ਸਕੇ। ਧੰਨਵਾਦ